Punjabitribuneonline - punjabitribuneonline.com - Tribune Punjabi

Latest News:

ਪਟਿਆਲਾ ਜ਼ਿਲ੍ਹੇ ’ਚ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ 27 Aug 2013 | 12:49 am

ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਦੀਪਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿੱਜੀ ਪੱਤਰ ਪ੍ਰੇਰਕ ਪਟਿਆਲਾ, 26 ਅਗਸਤ ‘‘ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ’ਚ ਪੀਣ ਵਾਲਾ ...

ਲੋੜ ਆਧਾਰਤ ਤਬਦੀਲੀ ਨੀਤੀ ਲਾਗੂ ਕੀਤੀ ਜਾਵੇ: ਬੀਬੀ ਗਰਚਾ 27 Aug 2013 | 12:48 am

ਪੱਤਰ ਪ੍ਰੇਰਕ ਮੁਹਾਲੀ, 26 ਅਗਸਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਅਤੇ ਸੀਨੀਅਰ ਕਾਂਗਰਸ ਆਗੂ ਲਖਵਿੰਦਰ ਕੌਰ ਗਰਚਾ ਨੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸ਼ਹਿਰ ਵਾਸੀਆਂ ਨੂੰ ਮਕਾਨ ਜ਼ਬਤ ਕਰਨ ...

ਇੰਜਨੀਅਰਿੰਗ ਕਾਲਜ ਵਿੱਚ ਮੰਗਾਂ ਦੀ ਪੂਰਤੀ ਲਈ ਐਸ ਐਫ ਆਈ ਵੱਲੋਂ ਵੀ ਸੀ ਦਫ਼ਤਰ ਅੱਗੇ ਧਰਨਾ 27 Aug 2013 | 12:47 am

ਐਸਐਫਆਈ ਦੇ ਸੱਦੇ ’ਤੇ ਵੀ ਸੀ ਦਫਤਰ ਅੱਗੇ ਧਰਨਾ ਦਿੰਦੇ ਹੋਏ ਵਿਦਿਆਰਥੀ ਖੇਤਰੀ ਪ੍ਰਤੀਨਿਧ ਪਟਿਆਲਾ, 26 ਅਗਸਤ ਪੰਜਾਬੀ ਯੂਨੀਵਰਸਿਟੀ ਵਿਚਲੇ ਇੰਜਨੀਅਰਿੰਗ ਕਾਲਜ ਵਿਚ ਪਲੇਸਮੈਂਟ ਸੈੱਲ ਦੀ ਸਥਾਪਨਾ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਐਸ...

ਪਿੰਡ ਕਾਂਸਲ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ 27 Aug 2013 | 12:47 am

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 26 ਅਗਸਤ ਨੇੜਲੇ ਪਿੰਡ ਕਾਂਸਲ ਵਿਖੇ ਪੀਣ ਵਾਲੇ ਪਾਣੀ ਨੂੰ ਲੋਕ ਕਈ ਦਿਨਾਂ ਤੋਂ ਤਰਸ ਰਹੇ ਹਨ। ਪਿੰਡ ਦੇ ਵਸਨੀਕਾਂ ਕੁਲਜੀਤ ਸਿੰਘ ਬੈਂਸ, ਗੁਰਨੇਕ ਸਿੰਘ ਜੰਗੂ, ਅਰਵਿੰਦਰ ਬੈਂਸ, ਭਗਵਾਨ ਗਿਰੀ, ਟੋਨੀ, ਧਰਮਿੰਦ...

ਗੋਪਾਲ ਸਿੰਘ ਭੁੱਨਰਹੇੜੀ ਨੂੰ ਸ਼ਰਧਾਂਜਲੀਆਂ ਭੇਟ 27 Aug 2013 | 12:46 am

ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਡਾ. ਗੋਪਾਲ ਸਿੰਘ ਭੁੱਨਰਹੇੜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ (ਫੋਟੋ: ਨੌਗਾਵਾਂ) ਪੱਤਰ ਪ੍ਰੇਰਕ ਦੇਵੀਗੜ੍ਹ, 26 ਅਗਸਤ ਕਾਂਗਰਸ ਦੇ ਜ਼ਿਲਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਗੋਪਾਲ ਸਿੰਘ ਭੱਨਰਹੇੜੀ ਦਾ ਪਿਛ...

ਫੁਟਬਾਲ ’ਚ ਸੌਪਿਨਜ਼ ਸਕੂਲ ਦੀ ਟੀਮ ਜੇਤੂ 27 Aug 2013 | 12:45 am

ਨਿੱਜੀ ਪੱਤਰ ਪ੍ਰੇਰਕ ਚੰਡੀਗੜ੍ਹ, 26 ਅਗਸਤ ਚੰਡੀਗੜ੍ਹ ਫੁਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾਂਦੀ ਚੰਡੀਗੜ੍ਹ ਜੂਨੀਅਰ ਲੜਕੇ ਫੁਟਬਾਲ ਚੈਂਪੀਅਨਸ਼ਿਪ-2013 ਅੱਜ ਸੈਕਟਰ-17 ਦੇ ਫੁੱਟਬਾਲ ਸਟੇਡੀਅਮ ਵਿਖੇ ਸ਼ੁਰੂ ਹੋਈ। ਅੱਜ ਪਹਿਲੇ ਦਿਨ ਚਾਰ ਮੈਚ ਖੇਡੇ ਗ...

ਮਾਤਾ ਤ੍ਰਿਪਤਾ ਹੋਸਟਲ ਦਾ ਉਦਘਾਟਨ 27 Aug 2013 | 12:45 am

ਮਾਤਾ ਗੁਜਰੀ ਕਾਲਜ ਵਿਖੇ ਜਥੇਦਾਰ ਅਵਤਾਰ ਸਿੰਘ ਮਾਤਾ ਤ੍ਰਿਪਤਾ ਜੀ ਗਰਲਜ਼ ਹੋਟਲ ਦਾ ਉਦਘਾਟਨ ਕਰਦੇ ਹੋਏ ਨਿੱਜੀ ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 26 ਅਗਸਤ ਮਾਤਾ ਗੁਜਰੀ ਕਾਲਜ ਵਿੱਚ ਨਵੀਂ ਬਣੀ ਇਮਾਰਤ ‘ਮਾਤਾ ਤ੍ਰਿਪਤਾ ਜੀ ਗਰਲਜ਼ ਹੋਸਟਲ’ ਦਾ ਉਦਘ...

ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਹੁੱਡਾ ਵਿਰੋਧੀਆਂ ਵੱਲੋਂ ਸਰਗਰਮੀਆਂ ਤੇਜ਼ 27 Aug 2013 | 12:40 am

ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਅਗਸਤ ਹਰਿਆਣਾ ਪ੍ਰਦੇਸ਼ ਕਾਂਗਰਸ ਵਿੱਚ ਆਪਸੀ ਧੜੇਬਾਜ਼ੀ ਲਗਾਤਾਰ ਨਵੇਂ ਸਿਖਰ ਛੋਹੰਦੀ ਜਾ ਰਹੀ ਹੈ। ਇਸ ਸਬੰਧੀ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੇ ਨਵੇਂ ਇੰਚਾਰਜ ਸ਼ਕੀਲ ਅਹਿਮਦ ਵੱਲੋਂ ...

ਓਮ ਪੁਰੀ ਖ਼ਿਲਾਫ਼ ਪਤਨੀ ਦੀ ਕੁੱਟਮਾਰ ਦਾ ਕੇਸ 27 Aug 2013 | 12:39 am

ਮੁੰਬਈ, 26 ਅਗਸਤ ਉੱਘੇ ਫਿਲਮ ਅਦਾਕਾਰ ਓਮ ਪੁਰੀ ’ਤੇ ਮੁੰਬਈ ਦੇ ਅੰਧੇਰੀ ਇਲਾਕੇ ਸਥਿਤ ਆਪਣੇ ਫਲੈਟ ਵਿਚ ਆਪਣੀ ਪਤਨੀ ਨੰਦਿਤਾ ਦੀ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਵੀਰਵਾਰ ਰਾਤੀਂ ਨੰਦਿਤਾ ਪੁਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ...

ਸ਼ੋਭਾ ਓਝਾ ਬਣੀ ਮਹਿਲਾ ਕਾਂਗਰਸ ਦੀ ਨਵੀਂ ਪ੍ਰਧਾਨ 27 Aug 2013 | 12:38 am

ਨਵੀਂ ਦਿੱਲੀ, 26 ਅਗਸਤ ਕਾਂਗਰਸ ਹਾਈ ਕਮਾਂਡ ਨੇ ਹਿਮਾਚਲ ਦੀ ਕਾਂਗਰਸੀ ਆਗੂ ਅਨਿਤਾ ਵਰਮਾ ਦੀ ਥਾਂ ਮੱਧ ਪ੍ਰਦੇਸ਼ ਦੀ ਸ਼ੋਭਾ ਓਝਾ ਨੂੰ ਕੁੱਲ ਹਿੰਦ ਮਹਿਲਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਮੰਦਸੌਰ (ਮੱਧ ਪ੍ਰਦੇਸ਼) ਤੋਂ ਲੋਕ ਸਭਾ ...

Related Keywords:

punjabi tribune newspaper, punjabi tribune, punjabi tribune online, tribune newspaper in punjabi, pizza hut in 77074, ਅਦਬੀ ਸਾਂਝ, ਹਰੀ ਸਿੰਘ ਨਲੂਆ, ਮਿੱਟੀ, ਵਾਰੰਟ, ਸੈਕਸ

Recently parsed news:

Recent searches: