Wordpress - tearoomhaiku.wordpress.com - ਇਲਾਚੀ ਪੰਜਾਬੀ ਹਾਇਕੂ

Latest News:

ਬੂੰਦ 22 Aug 2013 | 05:37 am

Gurmukh Bhandohal Raiawal ਕਰੰਡ ਖੇਤ — ਕਾਮੇ ਦੀ ਹਥੇਲੀ ਚੋਂ ਨੁਚੜੀ ਪਸੀਨੇ ਦੀ ਬੂੰਦ Filed under: ਕਿਰਤੀ ਜੀਵਨ, Gurmukh Bhandohal Raiawal

ਬੂੰਦ 22 Aug 2013 | 05:32 am

Harvinder Dhaliwal ਮੀਂਹ ਭਿੱਜਾ ਬਿਰਖ … ਆਹ ! ਚਿੱਕੜ ਵਿੱਚ ਡਿੱਗ ਪਈ ਇੱਕ ਨੂਰੀ ਬੂੰਦ // Filed under: ਕੁਦਰਤ, ਹਰਵਿੰਦਰ ਧਾਲੀਵਾਲ

ਜੰਡ 11 Aug 2013 | 06:06 am

Charan Gill ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ...

ਪਰਛਾਵਾਂ 10 Aug 2013 | 03:35 pm

Gurmukh Bhandohal Raiawal ਝਾੜੂ ਕੰਨੀ ਝੁਕਿਆ ਬਿਰਧ ਔਰਤ ਦਾ ਪਰਛਾਵਾਂ . . . ਸਿਆਲੂ ਸ਼ਾਮ Filed under: ਕਿਰਤੀ ਜੀਵਨ, Gurmukh Bhandohal Raiawal

ਬੱਦਲ ਟੋਟੇ 10 Aug 2013 | 03:34 pm

Harvinder Dhaliwal ਚਰਵਾਹੇ ਦਾ ਗੀਤ .. ਢਾਂਗੀ ਦੀ ਨੋਕ ਤੇ ਜੁੜੇ ਉੱਡਦੇ ਬੱਦਲ ਟੋਟੇ Filed under: ਕੁਦਰਤ, ਹਰਵਿੰਦਰ ਧਾਲੀਵਾਲ

ਸੰਨਾਟਾ 10 Aug 2013 | 03:33 pm

Amanpreet Pannu ਸਾਉਣ ਮਹੀਨਾ … ਟਟੀਹਰੀ ਨੇ ਤੋੜਿਆ ਰਾਤ ਦਾ ਸੰਨਾਟਾ Filed under: ਅਮਨਪ੍ਰੀਤ ਪਨੂੰ, ਪੰਛੀ

ਪਟਬੀਜਣਾ 10 Aug 2013 | 03:32 pm

Gurmukh Bhandohal Raiawal ਕਾਲੀ ਰਾਤ - ਪੀਰ ਦੀ ਮਜ਼ਾਰ ਤੋਂ ਉੱਡਿਆ ਇੱਕ ਪਟਬੀਜਣਾ Filed under: ਜੀਵ ਜੰਤੂ, ਜੀਵਨ, Gurmukh Bhandohal Raiawal

ਗੀਤ 4 Aug 2013 | 05:57 am

Harvinder Dhaliwal ਗਰਮੀ ਤੋਂ ਰਾਹਤ ਮਿਲੀ ..ਸੁਹਾਵਨੀ ਸਵੇਰ ਹਲਕੀਆਂ ਕਣੀਆਂ ਦੇ ਨਾਲ ..ਹਰੇ ਭਰੇ ਤੂਤ ਤੋਂ ਉੱਡ ਕੇ ਚਿੜੀਆਂ ਦੀ ਡਾਰ ਘਰ ਦੀ ਛੱਤ ਤੇ ਜਾ ਬੈਠੀ ਹੈ …ਚਿੜੀਆਂ ,ਇਲਾਚੀ ਰੰਗੀਆਂ ,ਛੋਟੀਆਂ, ਥੋੜੀ ਲੰਮੀ ਪੂਛ ਵਾਲੀਆਂ ..ਬਹੁਤ ਪਿਆਰ...

ਮਹਿਕ 4 Aug 2013 | 05:55 am

Deepi Sair ਸਾਉਣ ਦਾ ਛਰਾਟਾ . . . ਗੁਲਗਲਿਆਂ ਦੀ ਮਹਿਕ ਚਾਹ ਦੀ ਭਾਫ਼ ਚ Filed under: ਖਾਨਪਾਨ, ਜੀਵਨ, ਦੀਪੀ ਸੈਰ

ਲੀਕ 25 Jul 2013 | 07:42 pm

Jaspreet Kaur Parhar ਬਰਸਾਤੀ ਸ਼ਾਮ . . . ਪਹਾੜ ਦੀ ਟੀਸੀ ‘ਤੇ ਉਭਰੀ ਰੋਸ਼ਨੀ ਦੀ ਲੀਕ Filed under: ਕੁਦਰਤ, Jaspreet Kaur Parhar

Recently parsed news:

Recent searches: